ਰਣਜੀਤ ਬਾਵਾ,ਮੈਂਡੀ ਤੱਖੜ ਅਤੇ ਜੱਸੀ ਗਿੱਲ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫ਼ਿਲਮ-ਇਹਨਾਂ ਨੂੰ ਰਹਿਣਾ ਸਹਿਣਾ ਨਈਂ ਆਉਂਦਾ !
ਰਣਜੀਤ ਬਾਵਾ,ਮੈਂਡੀ ਤੱਖੜ ਅਤੇ ਜੱਸੀ ਗਿੱਲ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫ਼ਿਲਮ-ਇਹਨਾਂ ਨੂੰ ਰਹਿਣਾ ਸਹਿਣਾ ਨਈਂ ਆਉਂਦਾ ! ਇਸ ਫ਼ਿਲਮ ਦੀ ਕਹਾਣੀ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀ ਸਟੂਡੈਂਟਾਂ ਦੀ ਉਥੋਂ ਦੀ ਜ਼ਿੰਦਗੀ ਤੇ ਚਾਨਣਾ ਪਾਵੇਗੀ ! ਅਕਸਰ ਬਾਹਰਲੇ ਮੁਲਕਾਂ ਵਿੱਚ ਪੱਕੇ ਇੱਧਰ ਵਾਲਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ […]