Drag

ਰਣਜੀਤ ਬਾਵਾ,ਮੈਂਡੀ ਤੱਖੜ ਅਤੇ ਜੱਸੀ ਗਿੱਲ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫ਼ਿਲਮ-ਇਹਨਾਂ ਨੂੰ ਰਹਿਣਾ ਸਹਿਣਾ ਨਈਂ ਆਉਂਦਾ !

Grand Motion Picture > Blog > Entertainment > ਰਣਜੀਤ ਬਾਵਾ,ਮੈਂਡੀ ਤੱਖੜ ਅਤੇ ਜੱਸੀ ਗਿੱਲ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫ਼ਿਲਮ-ਇਹਨਾਂ ਨੂੰ ਰਹਿਣਾ ਸਹਿਣਾ ਨਈਂ ਆਉਂਦਾ !

Hi! How can we help You?

Admin April 11, 2025 No Comments
ਰਣਜੀਤ ਬਾਵਾ,ਮੈਂਡੀ ਤੱਖੜ ਅਤੇ ਜੱਸੀ ਗਿੱਲ ਲੈ ਕੇ ਆ ਰਹੇ ਨੇ ਨਵੀਂ ਪੰਜਾਬੀ ਫ਼ਿਲਮ-ਇਹਨਾਂ ਨੂੰ ਰਹਿਣਾ ਸਹਿਣਾ ਨਈਂ ਆਉਂਦਾ ! ਇਸ ਫ਼ਿਲਮ ਦੀ ਕਹਾਣੀ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀ ਸਟੂਡੈਂਟਾਂ ਦੀ ਉਥੋਂ ਦੀ ਜ਼ਿੰਦਗੀ ਤੇ ਚਾਨਣਾ ਪਾਵੇਗੀ ! ਅਕਸਰ ਬਾਹਰਲੇ ਮੁਲਕਾਂ ਵਿੱਚ ਪੱਕੇ ਇੱਧਰ ਵਾਲਿਆਂ ਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ! ਫ਼ਿਲਮ ਵਿੱਚ ਪੂਰੀ ਮੌਜ ਮਸਤੀ ਅਤੇ ਕਾਮੇਡੀ ਦਾ ਤੜਕਾ ਵੀ ਖ਼ੂਬ ਹੋਵੇਗਾ ! ਇਹਨਾਂ ਤੋਂ ਇਲਾਵਾ ਫ਼ਿਲਮ ਵਿੱਚ ਸਪਨਾ ਪੱਬੀ,ਨਿਰਮਲ ਰਿਸ਼ੀ,ਨਵਪ੍ਰੀਤ ਬੰਗਾ,ਨਾਸਿਰ Chinyoti,ਰਵਿੰਦਰ ਮੰਡ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਉਣਗੇ !
May be an image of 8 people and text that says "SadaCir SadaCinema nema ENNANII ENNA NU REHNA S EHNA NI AAUNDA"
See insights

Boost unavailable
Like

Comment
Share

Leave a Reply

Your email address will not be published. Required fields are marked *

About The blog

ished fact that a reader will be distrol acted bioiiy desig the.ished fact that a reader will be distrol.

Call us now

Aliquam eros justo, posuere loborti viverra laoreet matti ullamc

+(44)4-00-5410-555 Call us now